ਵੱਡੀ ਖ਼ਬਰ- ਮਨੀਸ਼ ਸਿਸੋਦੀਆ ਹੋਣਗੇ ਪੰਜਾਬ ‘ਆਪ’ ਦੇ ਨਵੇਂ ਇੰਚਾਰਜ

AAP ਦਾ ਵੱਡਾ ਫੈਸਲਾ ਕੀਤਾ ਗਿਆ ਹੈ। ਜਿਸ ਕਰਕੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਹੱਥ ਵਿੱਚ ਪੰਜਾਬ ਦੀ ਕਮਾਨ ਦਿੰਦੇ ਹੋਏ ਪੰਜਾਬ ‘ਆਪ’ ਦੇ ਨਵੇਂ ਇੰਚਾਰਜ ਬਣਾਏ ਗਏ ਹਨ। ਇਸ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ ਮੌਕੇ ਆਪ ਵੱਲੋਂ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਨਵਾਂ ਇੰਚਾਰਜ ਬਣਾਇਆ ਗਿਆ ਹੈ ਤੇ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ.

Advertisement