
ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ, ਬੇਹੱਦ ਸਸਤੇ ਹੋਏ ਸੋਨਾ-ਚਾਂਦੀ, ਜਾਣੋ ਤਾਜ਼ਾ ਰੇਟ
ਭਾਰਤੀਆਂ ਲਈ ਸੋਨਾ ਹਮੇਸ਼ਾ ਸੁਰੱਖਿਅਤ ਨਿਵੇਸ਼ ਵਿਕਲਪ ਰਿਹਾ ਹੈ। ਜੇਕਰ ਤੁਸੀਂ ਅੱਜ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਹਫਤੇ ਦੇ ਪਹਿਲੇ ਦਿਨ MCX ਐਕਸਚੇਂਜ ‘ਤੇ ਸੋਨਾ ਲਾਲ ਨਿਸ਼ਾਨ ‘ਤੇ ਬਣਿਆ ਹੋਇਆ…