
ਪਾਕਿਸਤਾਨ ਕ੍ਰਿਕਟ ਨੂੰ ਵੱਡਾ ਝਟਕਾ! PCB ਦੇ ਸਾਬਕਾ ਚੇਅਰਮੈਨ ਦਾ ਦੇਹਾਂਤ
ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਪ੍ਰਧਾਨ ਸ਼ਹਰਯਾਰ ਖਾਨ ਦਾ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਸ਼ਹਰਯਾਰ ਕ੍ਰਿਕਟ ਪ੍ਰਸ਼ੰਸਕ ਰਹਿਣ ਦੇ ਨਾਲ ਹੀ ਡਿਪਲੋਮੈਟ ਵੀ ਰਹੇ ਹਨ। 2000 ਦੇ ਦਹਾਕੇ ਵਿਚ ਭਾਰਤ ਤੇ ਪਾਕਿਸਤਾਨ ਵਿਚ ਕ੍ਰਿਕਟ ਦੁਬਾਰਾ ਸ਼ੁਰੂ ਕਰਾਉਣ ਵਿਚ ਸ਼ਹਰਯਾਰ ਦੀ ਅਹਿਮ ਭੂਮਿਕਾ ਰਹੀ ਸੀ। ਸ਼ਹਰਯਾਰ ਨੇ 2003 ਤੋਂ 2006 ਵਿਚ ਪੀਸੀਬੀ ਵਿਚ…