
ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ! ਟ੍ਰੈਕਟਰ-ਟਰਾਲੀ ਤੇ ਇਹ ਕੰਮ ਕਰਨਾ ਪੈ ਸਕਦਾ ਮਹਿੰਗਾ……………!
ਇੱਟਾਂ, ਰੇਤਾ ਆਦਿ ਦੀ ਢੋਆ-ਢੁਆਈ ਲਈ ਖੇਤੀਬਾੜੀ ਦੇ ਕੰਮ ਲਈ ਬਣੇ ਟਰੈਕਟਰ-ਟਰਾਲੀਆਂ ਦੀ ਵਰਤੋਂ ਕਾਰਨ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਨੂੰ ਇਲਾਹਾਬਾਦ ਹਾਈ ਕੋਰਟ ਨੇ ਗੰਭੀਰਤਾ ਨਾਲ ਲਿਆ ਹੈ। ਸਰਕਾਰ ਨੂੰ ਇਸ ‘ਤੇ ਕਾਬੂ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਟ੍ਰੈਕਟਰ-ਟਰਾਲੀ ਨੂੰ ਖੇਤੀਬਾੜੀ ਦੇ ਕੰਮਾਂ ਲਈ ਹੀ ਵਰਤਣ ਦੀ ਸਲਾਹ ਦਿੰਦੇ ਹੋਏ ਅਦਾਲਤ ਨੇ ਉੱਤਰ…