
ਸਿਰਫ ਇਕ ਗਲਤੀ ਕਾਰਨ Voter ID Card ਤੁਹਾਨੂੰ ਪਹੁੰਚਾ ਸਕਦਾ ਜੇਲ੍ਹ! ਪੜ੍ਹੋ ਕੀ ਹੈ ਮਾਮਲਾ
ਵੋਟਰ ਕਾਰਡ ਭਾਰਤ ਦੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਪਰ ਕਈ ਵਾਰ ਇੱਕ ਗਲਤੀ ਤੁਹਾਨੂੰ ਜੇਲ੍ਹ ਵੀ ਭੇਜ ਸਕਦੀ ਹੈ। ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਅਸੀਂ ਤੁਹਾਨੂੰ ਵੋਟਰ ਆਈਡੀ ਕਾਰਡ ਨਾਲ ਜੁੜੀ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਵੋਟਰ ਆਈਡੀ ਕਾਰਡ…