
ਨੰਗੇ ਪੈਰ-ਛਾਤੀ ‘ਤੇ ਹੱਥ, PM ਮੋਦੀ ਨੇ ਹੈਲੀਕਾਪਟਰ ‘ਚ ਬੈਠ ਵੇਖਿਆ ਰਾਮਲੱਲਾ ਦਾ ਸੂਰਿਆ ਤਿਲਕ
ਰਾਮ ਨੌਮੀ ਦੇ ਮੌਕੇ ‘ਤੇ ਅੱਜ ਅਯੁੱਧਿਆ ‘ਚ ਰਾਮ ਲੱਲਾ ਦੇ ‘ਸੂਰਿਆ ਤਿਲਕ’ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਾਮ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਅਭਿਸ਼ੇਕ ਨੂੰ ਹੈਲੀਕਾਪਟਰ ‘ਚ ਬੈਠ ਆਪਣੀ ਟੈਬ ‘ਤੇ ਦੇਖਿਆ। ਇਸ ਦੌਰਾਨ ਪੀਐਮ…