
Elon Musk ਦਾ ਭਾਰਤ ਦੌਰਾ ਟਲਿਆ, ਜਾਣੋ ਕਾਰਨ
ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣਗੇ। ਐਲੋਨ ਮਸਕ ਨੇ ਮਾਈਕ੍ਰੋਬਲਾਗਿੰਗ ਸਾਈਟ ਐਕਸ ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ “ਟੇਸਲਾ ‘ਚ ਜਿਆਦਾ ਕੰਮ ਹੋਣ ਕਾਰਨ ਭਾਰਤ ਦੀ ਯਾਤਰਾ ‘ਚ ਦੇਰੀ ਹੋਈ, ਪਰ ਮੈਂ ਇਸ ਸਾਲ ਦੇ…