ਪੂਰੇ ਦੇਸ਼ ‘ਚ ਮਸਾਲਿਆਂ ਅਤੇ ਬੇਬੀ ਫੂਡ ਦੀ ਹੋਵੇਗੀ ਜਾਂਚ, FSSAI ਦਾ ਵੱਡਾ ਫੈਸਲਾ
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਦੇਸ਼ ਭਰ ਵਿੱਚ ਮਸਾਲਿਆਂ ਅਤੇ ਬੇਬੀ ਫੂਡ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। FSSAI ਦੇਸ਼ ਭਰ ਤੋਂ ਇਨ੍ਹਾਂ ਉਤਪਾਦਾਂ ਦੇ ਸਾਰੇ ਬ੍ਰਾਂਡਾਂ ਦੇ ਨਮੂਨੇ ਇਕੱਠੇ ਕਰੇਗਾ ਅਤੇ ਉਨ੍ਹਾਂ ਦੀ ਜਾਂਚ ਕਰੇਗਾ। ਹਾਲ ਹੀ ਵਿੱਚ ਐਵਰੈਸਟ ਅਤੇ ਐਮਡੀਐਚ ਮਸਾਲਿਆਂ ਵਿੱਚ ਪਾਏ ਗਏ ਕੀਟਨਾਸ਼ਕਾਂ ਕਾਰਨ ਇਹ ਕਦਮ…