
ਸੋਸ਼ਲ ਮੀਡੀਆ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਪੋਸਟ, ਲਾਈਕ ਤੇ ਰਿਪਲਾਈ ਲਈ ਕਰਨਾ ਪਏਗਾ ਭੁਗਤਾਨ
ਜਦੋਂ ਤੋਂ ਐਲੋਨ ਮਸਕ ਟਵਿੱਟਰ ਦਾ ਮਾਲਕ ਬਣਿਆ ਹੈ, ਉਸ ਦਾ ਸਾਰਾ ਧਿਆਨ ਪੈਸਾ ਕਮਾਉਣ ‘ਤੇ ਲੱਗਾ ਹੋਇਆ ਹੈ। ਸਭ ਤੋਂ ਪਹਿਲਾਂ ਐਲੋਨ ਮਸਕ ਨੇ ਐਕਸ ਦੀਆਂ ਪੇਡ ਸੇਵਾਵਾਂ ਸ਼ੁਰੂ ਕੀਤੀਆਂ ਤੇ ਬਲੂ ਟਿਕ ਲਈ ਫੀਸ ਤੈਅ ਕੀਤੀ। ਬਲੂ ਟਿੱਕ ਪਹਿਲਾਂ ਮੁਫਤ ਵਿੱਚ ਉਪਲਬਧ ਸੀ ਤੇ ਇਸ ਲਈ ਕੁਝ ਸ਼ਰਤਾਂ ਸਨ। ਮਾਲਕ ਬਣਨ ਤੋਂ ਬਾਅਦ…