
Periods ਕਾਰਨ 14 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, ਸਮਾਜ ਲਈ ਖੜ੍ਹੇ ਹੋਏ ਗੰਭੀਰ ਸਵਾਲ!
ਮਾਹਵਾਰੀ ਕੁੜੀਆਂ ਦੇ ਜੀਵਨ ਦਾ ਅਹਿਮ ਹਿੱਸਾ ਹੈ। ਕੁੜੀਆਂ ਨੂੰ 11 ਤੋਂ 14 ਸਾਲ ਦੀ ਉਮਰ ਵਿਚ ਮਾਹਵਾਰੀ ਆਉਣਾ ਸ਼ੁਰੂ ਹੋ ਜਾਂਦੀ ਹੈ ਅਤੇ 45 ਤੋਂ 50 ਸਾਲ ਦੀ ਉਮਰ ਤੱਕ ਚੱਲਦੀ ਹੈ। ਮਾਹਵਾਰੀ ਆਉਣ ਨਾਲ ਹੀ ਕੋਈ ਲੜਕੀ ਮਾਂ ਬਣਨ ਦੇ ਯੋਗ ਹੁੰਦੀ ਹੈ। ਕਈ ਸਭਿਆਚਾਰਾਂ ਦੇ ਵਿਚ ਪਹਿਲੀ ਮਾਹਵਾਰੀ ਨੂੰ ਖ਼ੁਸ਼ੀ ਤਿਉਹਾਰ ਦੀ…