
ਆਹ ਦੇਖੋ ਪਿਆਕੜਾਂ ਦਾ ਕਾਰਾ! ਹੁਣ ਕੈਨੇਡਾ ‘ਚ ਲੁੱਟ ਲਿਆ ਠੇਕਾ
ਭਾਰਤ ਵਿੱਚ ਠੇਕਿਆਂ ਤੋਂ ਸ਼ਰਾਬ ਚੋਰੀ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਮਿਲਦੀਆਂ ਹਨ ਪਰ ਜਦੋਂ ਅਜਿਹੀ ਹੀ ਘਟਨਾ ਕੈਨੇਡਾ ਵਿੱਚ ਵਾਪਰੇ ਤਾਂ ਚਰਚਾ ਦਾ ਵਿਸ਼ਾ ਬਣਨਾ ਲਾਜ਼ਮੀ ਹੈ। ਜੀ ਹਾਂ, ਕੈਨੇਡਾ ਵਿੱਚ ਵੀ ਸ਼ਰਾਬ ਦੀ ਚੋਰੀ ਨਹੀਂ ਕੀਤੀ ਗਈ ਬਲਕਿ ਸ਼ਰੇਆਮ ਡਾਕਾ ਮਾਰਿਆ ਗਿਆ ਹੈ। ਲੁਟੇਰੇ ਠੇਕੇ ਤੋਂ ਸ਼ਰਾਬ ਦੇ ਬੈਗ ਭਰ ਕੇ ਲੈ ਗਏ।…