ਮਹਿਲਾਵਾਂ ਦਾ ਦਿਮਾਗ ਜ਼ਿਆਦਾ ਗਰਮ ਹੁੰਦਾ ਜਾਂ ਪੁਰਸ਼ਾਂ ਦਾ, ਹੋਇਆ ਵੱਡਾ ਖੁਲਾਸਾ
ਅਕਸਰ ਜਦੋਂ ਸਾਡੀ ਕਿਸੇ ਨਾਲ ਬਹਿਸ ਜਾਂ ਲੜਾਈ ਹੁੰਦੀ ਹੈ, ਤਾਂ ਦੂਜਾ ਵਿਅਕਤੀ ਕਹਿੰਦਾ ਹੈ, ਮੇਰੇ ਨਾਲ ਗੱਲ ਨਾ ਕਰੋ, ਮੇਰਾ ਦਿਮਾਗ ਗਰਮ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਸ ਗੱਲ ਨੂੰ ਅਕਸਰ ਮੁਹਾਵਰੇ ਵਜੋਂ ਲਿਆ ਜਾਂਦਾ ਹੈ। ਹਾਲਾਂਕਿ, ਅਸੀਂ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਹਾਂ ਕਿ ਕੀ ਦਿਮਾਗ ਅਸਲ ਵਿੱਚ ਸਰੀਰ ਨਾਲੋਂ…