
OpenAI ਨੇ ਆਪਣਾ ਐਡਵਾਂਸ ਟੂਲ GPT-4o ਕੀਤਾ ਲਾਂਚ, ਇਨਸਾਨਾਂ ਵਾਂਗ ਕਰਦਾ ਹੈ ਗੱਲ
OpenAI ਨੇ ਆਪਣਾ ਨਵਾਂ ਐਡਵਾਂਸ ਟੂਲ GPT-4o ਲਾਂਚ ਕੀਤਾ ਹੈ, ਜਿਸ ਨਾਲ ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਦਾ ਤਣਾਅ ਵਧ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੀਪੀਟੀ-4ਓ ਟੂਲ ਇਨਸਾਨਾਂ ਅਤੇ ਮਸ਼ੀਨਾਂ ਵਿਚਕਾਰ ਆਪਸੀ ਤਾਲਮੇਲ ਲਈ ਲਿਆਂਦਾ ਗਿਆ ਹੈ, ਜੋ ਕਿ ਰੀਅਲ ਟਾਈਮ ਟੈਕਸਟ, ਆਡੀਓ ਅਤੇ ਵੀਡੀਓ ਆਧਾਰਿਤ ਹੈ। ਕੰਪਨੀ ਦੀ ਸੀਈਓ ਮੀਰਾ ਮੂਰਤੀ ਨੇ…