
ਫੈਨਜ਼ ਨੂੰ ਵੱਡਾ ਝਟਕਾ! Netflix ‘ਤੇ ਜਲਦ ਬੰਦ ਹੋਏਗਾ ‘Kapil Show’
ਇਸ ਵਾਰ ਕਾਮੇਡੀਅਨ ਕਪਿਲ ਸ਼ਰਮਾ ਨੇ ਲੋਕਾਂ ਨੂੰ ਹਸਾਉਣ ਲਈ ਟੀਵੀ ਦੀ ਬਜਾਏ ਓਟੀਟੀ ਦਾ ਸਹਾਰਾ ਲਿਆ। 30 ਮਾਰਚ ਨੂੰ ਪ੍ਰਸਾਰਿਤ ਹੋਣ ਵਾਲਾ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਮਹਿਜ਼ ਪੰਜ ਐਪੀਸੋਡਾਂ ਤੋਂ ਬਾਅਦ ਖਤਮ ਹੋਣ ਜਾ ਰਿਹਾ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਇਹ ਜਾਣਕਾਰੀ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ…