
PM ਮੋਦੀ ਦੀ ਅੱਜ ਜਲੰਧਰ ‘ਚ ਫਤਿਹ ਰੈਲੀ, ਹਾਈ ਅਲਰਟ ‘ਤੇ ਸੁਰੱਖਿਆ ਏਜੰਸੀਆਂ
ਪੀਐੱਮ ਮੋਦੀ ਦਾ ਅੱਜ ਪੰਜਾਬ ਵਿਚ ਦੂਜਾ ਦਿਨ ਹੈ। ਅੱਜ ਉਹ ਜਲੰਧਰ ਵਿਖੇ ਫਤਿਹ ਰੈਲੀ ਕਰਨ ਲਈ ਪਹੁੰਚ ਰਹੇ ਹਨ। ਸ਼ਾਮ 4 ਵਜੇ ਪੀਏਪੀ ਗਰਾਊਂਡ ਵਿਚ ਹੋਣ ਵਾਲੀ ਫਤਿਹ ਰੈਲੀ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਗਈਆਂ ਹਨ। ਗਰਾਊਂਡ ਵਿਚ 60 ਫੁੱਟ ਲੰਬਾ ਮੰਚ ਤਿਆਰ ਕੀਤਾ ਗਿਆ ਹੈ। PM ਮੋਦੀ ਸਣੇ 30 ਹੋਰ ਖਾਸ ਲੋਕਾਂ…