
Canada ਨੂੰ ਹਰਾ ਕੇ ਵੀ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਹੀ ਪਾਕਿਸਤਾਨ ਟੀਮ
ਪਹਿਲਾਂ ਅਮਰੀਕਾ ਤੇ ਫਿਰ ਭਾਰਤ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ 2024 ਵਿੱਚ ਕੈਨੇਡਾ ਖ਼ਿਲਾਫ਼ ਪਹਿਲੀ ਜਿੱਤ ਮਿਲੀ ਹੈ। ਮੁਹੰਮਦ ਰਿਜ਼ਵਾਨ ਦੇ ਅਰਧ ਸੈਂਕੜੇ ਅਤੇ ਬਾਬਰ ਆਜ਼ਮ ਦੀ ਦਮਦਾਰ ਪਾਰੀ ਦੇ ਦਮ ‘ਤੇ ਪਾਕਿਸਤਾਨ ਨੇ ਕੈਨੇਡਾ ਨੂੰ ਸੱਤ ਵਿਕਟਾਂ ਨਾਲ ਹਰਾਇਆ। ਇਸ ਨਾਲ ਉਹ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਆ ਗਿਆ…