
ਫਰਾਂਸ ਚ ਵਧੀ ਹਿੰਸਾ, ਪੁਲਿਸ ਸਟੇਸ਼ਨ ਤੇ ਕਈ ਇਮਾਰਤਾਂ ਨੂੰ ਲਗਾਈ ਅੱ.ਗ, 9 ਲੋਕਾਂ ਦੀ ਮੌ.ਤ
ਫਰਾਂਸ ਦੇ ਨਿਊ ਕੈਲੇਡੋਨੀਆ ‘ਚ ਇਸ ਸਮੇਂ ਅਸ਼ਾਂਤੀ ਦਾ ਮਾਹੌਲ ਹੈ। ਨਿਊ ਕੈਲੇਡੋਨੀਆ ਟਾਪੂ ‘ਤੇ ਬੀਤੀ ਰਾਤ ਪੁਲਿਸ ਸਟੇਸ਼ਨ ਅਤੇ ਟਾਊਨ ਹਾਲ ਸਮੇਤ ਕਈ ਇਮਾਰਤਾਂ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ ਅੱਗਜ਼ਨੀ…