
ਇਸ ਗਲਤੀ ਨਾਲ FasTag ਲੱਗੇ ਹੋਣ ਦੇ ਬਾਵਜੂਦ ਦੇਣਾ ਪਵੇਗਾ ਦੁੱਗਣਾ ਟੋਲ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧੀਨ ਇੱਕ ਏਜੰਸੀ NHMCL ਨੇ FASTag ਸੰਬੰਧੀ ਨਵੇਂ ਨਿਯਮਾਂ ਨੂੰ ਸੂਚਿਤ ਕੀਤਾ ਹੈ। ਜੇਕਰ ਤੁਹਾਡੇ ਕੋਲ ਫਾਸਟੈਗ ਹੈ ਅਤੇ ਤੁਸੀਂ ਇਸਨੂੰ ਗੱਡੀ ਦੇ ਸ਼ੀਸ਼ੇ ‘ਤੇ ਨਹੀਂ ਲਗਾਇਆ ਹੈ, ਤਾਂ ਇਸਨੂੰ ਹੁਣੇ ਲਗਾਓ। ਕਿਉਂਕਿ ਹੁਣ ਜੇਕਰ ਤੁਸੀਂ ਆਪਣੇ ਹੱਥ ਵਿੱਚ FASTag ਲੈ ਕੇ ਟੋਲ ਕੱਟਣ ਦੀ ਕੋਸ਼ਿਸ਼ ਕਰਦੇ ਹੋ, ਤਾਂ…