
ਸ਼ਿਮਲਾ ਜਾਣਾ ਹੋਵੇਗਾ ਆਸਾਨ! 12 ਕਿਲੋਮੀਟਰ ਘਟੇਗੀ ਦੂਰੀ
ਨੈਸ਼ਨਲ ਹਾਈਵੇਅ ਅਥਾਰਟੀ (NHAI) ਅਧੀਨ ਹਿਮਾਚਲ ਪ੍ਰਦੇਸ਼ ਵਿੱਚ ਚਾਰ ਮਾਰਗੀ ਪ੍ਰੋਜੈਕਟਾਂ ਦਾ ਨਿਰਮਾਣ ਲਗਾਤਾਰ ਚੱਲ ਰਿਹਾ ਹੈ। ਕਾਲਕਾ ਅਤੇ ਸ਼ਿਮਲਾ ਨੂੰ ਜੋੜਨ ਵਾਲੇ ਫੋਰ ਲੇਨ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ NHI ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੇ ਕੈਥਲੀਘਾਟ-ਧਾਲੀ ਫੋਰ ਲੇਨ ‘ਤੇ ਬਣ ਰਹੀ ਸ਼ੁੰਗਲ ਸੁਰੰਗ ਦਾ ਬ੍ਰੇਕ-ਥਰੂ ਹੋਇਆ ਅਤੇ ਸੁਰੰਗ ਦੇ ਦੋਵੇਂ ਸਿਰੇ…