
ਪੂਜਾ ਖੇਡਕਰ ਦੀ ਉਮੀਦਵਾਰੀ ਰੱਦ, UPSC ਦੀਆਂ ਸਾਰੀਆਂ ਪ੍ਰੀਖਿਆਵਾਂ ਤੋਂ ਕੱਢਿਆ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਿਲ ਸਰਵਿਸਿਜ਼ ਇਮਤਿਹਾਨ-2022 ਲਈ ਟ੍ਰੇਨੀ IAS ਪੂਜਾ ਖੇਡਕਰ ਦੀ ਅਸਥਾਈ ਉਮੀਦਵਾਰੀ ਰੱਦ ਕਰ ਦਿੱਤੀ ਹੈ। ਉਸ ‘ਤੇ UPSC ਦੀਆਂ ਭਵਿੱਖੀ ਪ੍ਰੀਖਿਆਵਾਂ/ਚੋਣਾਂ ‘ਤੇ ਵੀ ਪੱਕੇ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। UPSC ਨੇ ਇਸ ਬਾਰੇ ਪਹਿਲਾਂ ਹੀ ਸੰਕੇਤ ਦਿੱਤਾ ਸੀ। UPSC ਨੇ ਕਿਹਾ ਕਿ ਜੇਕਰ ਪੂਜਾ ਖੇਡਕਰ ‘ਤੇ ਲੱਗੇ…