PM ਦਾ ਮਜ਼ਾਕ ਉਡਾਉਣਾ ਪੱਤਰਕਾਰ ਨੂੰ ਪਿਆ ਮਹਿੰਗਾ,ਪੜ੍ਹੋ ਅਦਾਲਤ ਨੇ ਕੀ ਦਿੱਤੀ ਸਜ਼ਾ
ਇਟਲੀ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਵਾਲੇ ਪੱਤਰਕਾਰ ਨੂੰ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਜੁਰਮਾਨੇ ਦੀ ਰਕਮ ਪ੍ਰਧਾਨ ਮੰਤਰੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ, ਮਿਲਾਨ ਦੀ ਅਦਾਲਤ ਨੇ ਪੱਤਰਕਾਰ ਨੂੰ ਜਾਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਲਈ 5000 ਯੂਰੋ (ਕਰੀਬ 4.55 ਲੱਖ ਰੁਪਏ) ਦਾ ਹਰਜਾਨਾ…