ਚੌਲਾਂ ਦਾ ਪਾਣੀ ਸਕਿਨ ਨੂੰ ਕਰ ਦਏਗਾ ਸ਼ੀਸ਼ੇ ਵਾਂਗ ਸਾਫ਼, ਪੜ੍ਹੋ ਕਿਵੇਂ ਵਰਤੋਂ ਕਰ ਸਕਦੇ
ਗਰਮੀਆਂ ਵਿੱਚ ਉਮਸ ਤੇ ਨਮੀ ਵਧਣ ਕਾਰਨ ਕਈ ਵਾਰ ਸਕਿਨ ਖਰਾਬ ਹੋਣ ਲਗਦੀ ਹੈ। ਕਈ ਵਾਰ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਅਸੀਂ ਸਕਿਨ ਦਾ ਧਿਆਨ ਵੀ ਨਹੀਂ ਰੱਖ ਪਾਉਂਦੇ। ਇਸ ਸਬੰਧੀ ਸਕਿਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ ਹੈ ਤਾਂ ਤੁਸੀਂ ਚਾਵਲ ਦਾ ਪਾਣੀ ਚਿਹਰੇ ‘ਤੇ ਲਗਾ ਸਕਦੇ…