ਨਵੇਂ ਬਣਨ ਜਾ ਰਹੇ ਕਾਨੂੰਨ ਨੇ ਹੈਰਾਨ ਕੀਤੀ ਦੁਨੀਆ! 9 ਸਾਲ ਦੀ ਉਮਰ ਵਿੱਚ ਹੋਵੇਗਾ ਕੁੜੀਆਂ ਦਾ ਵਿਆਹ
ਇਰਾਕ ਵਿੱਚ ਇੱਕ ਨਵਾਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਲੜਕੀਆਂ ਸਿਰਫ 9 ਸਾਲ ਦੀ ਉਮਰ ਵਿੱਚ ਅਤੇ ਲੜਕੇ 15 ਸਾਲ ਦੀ ਉਮਰ ਵਿੱਚ ਵਿਆਹ ਕਰ ਸਕਣਗੇ। ਇਹ ਪ੍ਰਸਤਾਵ ਨੂੰ ਲੈਕੇ ਹਾਲੇ ਇਰਾਕ ਦੀ ਸੰਸਦ ਵਿੱਚ ਚਰਚਾ ਚੱਲ ਰਹੀ ਹੈ। ਮਨੁੱਖੀ ਅਧਿਕਾਰ ਸੰਗਠਨ ਅਤੇ ਕਾਰਕੁੰਨਾ ਨੂੰ ਇਹ ਗੱਲ ਬਿਲਕੁਲ ਵੀ ਚੰਗੀ…