NIA ਨੂੰ ਮਿਲੀ ਵੱਡੀ ਕਾਮਯਾਬੀ, ਬੱਬਰ ਖਾਲਸਾ ਦਾ ਵੱਡਾ ਅੱਤਵਾਦੀ ਕਾਬੂ
NIA ਖਾਲਿਸਤਾਨ ਪੱਖੀ ਮੋਸਟ ਵਾਂਟੇਡ ਤੱਤ ਤਰਸੇਮ ਸੰਧੂ ਨੂੰ ਆਬੂ ਧਾਬੀ ਤੋਂ ਭਾਰਤ ਲੈ ਕੇ ਆਈ ਹੈ। ਉਸਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਤਹਿਤ ਗ੍ਰਿਫਤਾਰ ਕੀਤਾ ਕਰਕੇ ਭਾਰਤ ਲਿਆਂਦਾ ਗਿਆ ਸੀ। ਫੜਿਆ ਗਿਆ ਮੁਲਜ਼ਮ ਲਖਬੀਰ ਸਿੰਘ ਸੰਧੂ ਉਰਫ ਲੰਡਾ ਦਾ ਭਰਾ ਹੈ, ਜੋ ਕਿ ਤਰਨਤਾਰਨ, ਪੰਜਾਬ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ…