
Jio ਨੇ ਲਾਂਚ ਕੀਤਾ AI ਫੋਨ ਕਾਲ ਫੀਚਰ, ਖਾਸੀਅਤ ਜਾਣ ਕੇ ਦੰਗ ਰਹਿ ਜਾਵੋਗੇ!
ਰਿਲਾਇੰਸ ਕੰਪਨੀ ਦੇ CEO ਮੁਕੇਸ਼ ਅੰਬਾਨੀ ਨੇ ਅੱਜ Jio Phone Call AI ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਨਾਲ ਯੂਜ਼ਰ ਕਾਲ ਰਿਕਾਰਡ ਦੇ ਨਾਲ-ਨਾਲ ਕਾਲ ਦਾ ਅਨੁਵਾਦ ਵੀ ਕਰ ਸਕਣਗੇ। ਇਸ ਦੇ ਨਾਲ ਹੀ ਯੂਜ਼ਰਸ ਕਾਲ ਟਾਈਪ ਵੀ ਕਰ ਸਕਣਗੇ। Jio ਦੇ ਮੁਤਾਬਕ, ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਹਰ ਕਾਲ ‘ਚ AI…