BSNL ਦਾ ਵੱਡਾ ਧਮਾਕਾ! ਫੁੱਲ ਸਪੀਡ ਤੇ ਚੱਲੇਗਾ ਇੰਟਰਨੈੱਟ,
ਏਅਰਟੈਲ, ਜੀਓ ਤੇ ਵੋਟਾਫੋਨ-ਆਇਡੀਆ ਵਰਗੀਆਂ ਪ੍ਰਾਈਵੇਟ ਕੰਪਨੀਆਂ ਵੱਲੋਂ ਮੋਬਾਇਲ ਤੇ ਡੇਟਾ ਪਲਾਨ ਮਹਿੰਗੇ ਕਰਨ ਮਗਰੋਂ ਸਰਕਾਰੀ ਕੰਪਨੀ ਬੀਐਸਐਨਐਲ ਚਰਚਾ ਵਿੱਚ ਹੈ। ਗਾਹਕ ਪ੍ਰਾਈਵੇਟ ਕੰਪਨੀਆਂ ਛੱਡ ਕੇ ਬੀਐਸਐਨਐਲ ਦਾ ਰੁਖ ਕਰ ਰਹੇ ਹਨ। ਅਜਿਹੇ ਵਿੱਚ ਬੀਐਸਐਨਐਲ ਨੇ ਵੱਡਾ ਧਮਾਕਾ ਕੀਤਾ ਹੈ। ਬੀਐਸਐਨਐਲ ਨੇ ਕਈ ਹੋਰ ਸ਼ਹਿਰਾਂ ਵਿੱਚ 4ਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ BSNL ਨੇ…