
ਹਿਮਾਚਲ ਵਿੱਚ ਫੱਟਿਆ ਬੱਦਲ, ਘਰ-ਸਕੂਲ ਤੇ ਬਿਜਲੀ ਪ੍ਰੋਜੈਕਟ ਰੁੜ੍ਹਿਆ, ਕਈ ਲੋਕ ਲਾਪਤਾ
ਹਿਮਾਚਲ ਪ੍ਰਦੇਸ਼ ਵਿੱਚ ਬੀਤੀ ਰਾਤ ਹੋਏ ਭਾਰੀ ਮੀਂਹ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਜਿਸ ‘ਚ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸ਼ਿਮਲਾ ਦੇ ਕੁੱਲੂ, ਮੰਡੀ ਅਤੇ ਰਾਮਪੁਰ ਵਿੱਚ ਬੱਦਲ ਫਟ ਗਏ। ਰਾਮਪੁਰ ਦੇ ਸਮੇਜ ਖੱਡ ਵਿੱਚ ਬੱਦਲ ਫਟਣ ਨਾਲ ਸਮੇਜ ਪਿੰਡ ਦੇ ਕਈ ਘਰ ਵਹਿ ਗਏ। ਜਿਸ ਕਾਰਨ 36 ਲੋਕ ਲਾਪਤਾ…