ਅੱਖਾਂ ਦੇ ਆਲੇ-ਦੁਆਲੇ ਲਗਾਤਾਰ ਹੋ ਰਿਹਾ ਦਰਦ ਤਾਂ ਹੋ ਜਾਵੋ ਸਾਵਧਾਨ!
ਅੱਜ-ਕੱਲ੍ਹ ਜ਼ਿਆਦਾਤਰ ਲੋਕ ਘੰਟਿਆਂਬੱਧੀ ਆਪਣੀਆਂ ਅੱਖਾਂ ਕੰਪਿਊਟਰ, ਮੋਬਾਈਲ, ਲੈਪਟਾਪ ਅਤੇ ਟੀਵੀ ‘ਤੇ ਟਿਕਾਈ ਰੱਖਦੇ ਹਨ। ਇਸ ਕਾਰਨ ਛੋਟੀ ਉਮਰ ਵਿੱਚ ਹੀ ਅੱਖਾਂ ਨਾਲ ਸਬੰਧਤ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਆਈ ਸਿੰਡਰੋਮ ਦੀ ਬਿਮਾਰੀ ਹੈ। ਅੱਜ ਕੱਲ੍ਹ ਜ਼ਿਆਦਾਤਰ ਲੋਕ ਇਸ ਬਿਮਾਰੀ ਤੋਂ ਪ੍ਰੇਸ਼ਾਨ ਹਨ। ‘ਡਰਾਈ ਆਈ ਸਿੰਡਰੋਮ’ ਵਿੱਚ ਵਿਅਕਤੀ ਨੂੰ ਅੱਖਾਂ ਵਿੱਚ…