
Samsung 200 ਤੋਂ ਵੱਧ ਕਰਮਚਾਰੀਆਂ ਦੀ ਕਰੇਗੀ ਛਾਂਟੀ, ਪੜ੍ਹੋ ਕਿਉਂ ਲਿਆ ਵੱਡਾ ਫ਼ੈਸਲਾ
ਮੋਬਾਈਲ ਫੋਨ ਨਿਰਮਾਤਾ ਕੰਪਨੀ ਸੈਮਸੰਗ ਇੰਡੀਆ 200 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਕਾਰੋਬਾਰੀ ਵਾਧੇ ‘ਚ ਗਿਰਾਵਟ ਅਤੇ ਵਧਦੀ ਮੁਕਾਬਲੇਬਾਜ਼ੀ ਕਾਰਨ ਕੰਪਨੀ ਇਹ ਕਦਮ ਚੁੱਕ ਰਹੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਸੈਮਸੰਗ ਨੇ ਸਮਾਰਟਫੋਨ ਕਾਰੋਬਾਰ ਵਿੱਚ ਮੰਗ ਘਟਣ ਅਤੇ ਲਾਗਤਾਂ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਆਪਣੇ ਮੈਨੇਜਰ ਪੱਧਰ ਦੇ ਸਟਾਫ ਨੂੰ 9-10%…