
ਹੁਣ PF Account ਚੋਂ ਕਢਵਾ ਸਕਦੇ ਹੋ 1 ਲੱਖ ਰੁਪਏ, EPFO ਨੇ ਬਦਲੇ ਨਿਯਮ
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਮੈਂਬਰਾਂ ਨੂੰ ਕਈ ਸਹੂਲਤਾਂ ਦੇ ਰਿਹਾ ਹੈ। EPFO ‘ਚ ਨਿਵੇਸ਼ ਕਰਕੇ ਇਕ ਨਿਵੇਸ਼ਕ ਮੋਟਾ ਫੰਡ ਜਮ੍ਹਾ ਕਰਨ ਨਾਲ ਪੈਨਸ਼ਨ (Pension) ਦਾ ਲਾਭ ਵੀ ਲੈ ਸਕਦਾ ਹੈ। ਇਸ ਤੋਂ ਇਲਾਵਾ EPFO ਮੈਂਬਰਾਂ ਨੂੰ ਅੰਸ਼ਕ ਨਿਕਾਸੀ ਕਰਨ ਦੀ ਸੁਵਿਧਾ ਦਿੰਦਾ ਹੈ। ਹੁਣ EPFO ਨੇ ਅੰਸ਼ਕ ਨਿਕਾਸੀ ਨੇ ਨਿਯਮਾਂ ‘ਚ ਬਦਲਾਅ ਕੀਤਾ…