ਬੱਚਿਆਂ ਨਾਲ ਭਰੀ ਬੱਸ ਹੋਈ ਹਾ.ਦਸੇ ਦਾ ਸ਼ਿਕਾਰ, 1 ਵਿਦਿਆਰਥੀ ਦੀ ਹੋਈ ਮੌ.ਤ
ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮੱਲਣ ਵਿਖੇ ਸਥਿਤ ਇੱਕ ਸਕੂਲ ਵੈਨ ਜੋ ਕਿ ਬੱਚਿਆਂ ਅਤੇ ਅਧਿਆਪਕਾ ਨੂੰ ਲੈ ਕੇ ਜਾ ਰਹੀ ਸੀ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਵੈਨ ਡ੍ਰਾਈਵਰ, ਦੋ ਅਧਿਆਪਕ ਅਤੇ 4 ਬੱਚੇ ਜਖ਼ਮੀ ਹੋ ਗਏ। ਹਾਲਤ ਗੰਭੀਰ ਦੇਖਦੇ ਹੋਏ ਜ਼ਖਮੀਆਂ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।…