ਯੂਨਸ ਸਰਕਾਰ ਨੇ ਚਿਨਮਯ ਦਾਸ ਸਣੇ 17 ਲੋਕਾਂ ਦੇ ਬੈਂਕ ਖ਼ਾਤੇ ਕੀਤੇ ਫਰੀਜ਼
ਬੰਗਲਾਦੇਸ਼ ‘ਚ ਇਸਕਾਨ ਦੇ ਸਾਬਕਾ ਮੁਖੀ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਅਤੇ ਹਿੰਦੂਆਂ ‘ਤੇ ਵਧਦੇ ਅੱਤਿਆਚਾਰਾਂ ਵਿਚਾਲੇ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ 17 ਲੋਕਾਂ ਦੇ ਬੈਂਕ ਖਾਤੇ 30 ਦਿਨਾਂ ਲਈ ਫ੍ਰੀਜ਼ ਕਰ ਦਿੱਤੇ ਗਏ ਹਨ। ਵਿੱਤੀ ਅਧਿਕਾਰੀਆਂ ਨੇ ਧਾਰਮਿਕ ਸੰਸਥਾ ਨਾਲ ਜੁੜੇ 17 ਲੋਕਾਂ ਦੇ ਬੈਂਕ ਖ਼ਾਤਿਆਂ ਵਿੱਚ ਲੈਣ-ਦੇਣ ਨੂੰ 30…