
ਬੱਚਿਆਂ ਲਈ ਖੁਸ਼ਖਬਰੀ ! ਹਰ ਮਹੀਨੇ ਦੇ ਦੂਜੇ ਸ਼ਨੀਵਾਰ ਹੋਵੇਗੀ ਸਕੂਲਾਂ ਦੀ ਛੁੱਟੀ
ਹਰਿਆਣਾ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਲਈ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਹੁਣ ਹਰ ਦੂਜੇ ਸ਼ਨੀਵਾਰ ਨੂੰ ਸਾਰੇ ਸਕੂਲਾਂ ਵਿੱਚ ਛੁੱਟੀ ਕਰਨੀ ਹੀ ਪਵੇਗੀ। ਪਹਿਲਾਂ ਪ੍ਰਾਈਵੇਟ ਸਕੂਲ ਛੁੱਟੀ ਤੋਂ ਟਾਲਾ ਵੱਟ ਜਾਂਦੇ ਸੀ। ਇਹ ਨਿਯਮ ਅੱਜ ਯਾਨੀ 9 ਨਵੰਬਰ 2024 ਤੋਂ ਲਾਗੂ ਹੋ ਰਿਹਾ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਾਹਤ…