
ਪਾਕਿਸਤਾਨ ਵਿੱਚ ਛਿੜਿਆ ਗ੍ਰਹਿ ਯੁੱਧ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ
ਪਾਕਿਸਤਾਨ ਨੂੰ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਦਾ ਅਧਿਕਾਰ ਮਿਲ ਗਿਆ ਹੈ ਪਰ ਪਾਕਿਸਤਾਨ ਵਿੱਚ 2025 ਦੀ ਚੈਂਪੀਅਨਸ ਟਰਾਫੀ ਦਾ ਆਯੋਜਨ ਮੁਸ਼ਕਲ ਵਿੱਚ ਹੈ। ਦੇਸ਼ ਵਿੱਚ ਚੱਲ ਰਹੀ ਰਾਜਨੀਤਿਕ ਅਸਥਿਰਤਾ ਦੇ ਕਾਰਨ, ਸ਼੍ਰੀਲੰਕਾ ਏ ਟੀਮ ਨੇ ਆਪਣੀ ਇੱਕ ਰੋਜ਼ਾ ਲੜੀ ਅੱਧ ਵਿਚਾਲੇ ਰੱਦ ਕਰ ਦਿੱਤੀ। ਇਹ ਘਟਨਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਵਰਚੁਅਲ ਮੀਟਿੰਗ ਤੋਂ…