1 ਜਨਵਰੀ ਤੋਂ ਬਦਲਣਗੇ 44 ਟਰੇਨਾਂ ਦੇ ਨੰਬਰ, ਰਿਜ਼ਰਵੇਸ਼ਨ ਕਰਨ ਤੋਂ ਪਹਿਲਾਂ ਦੇਖੋ ਧਿਆਨ ਨਾਲ
ਦੱਖਣੀ ਪੂਰਬੀ ਰੇਲਵੇ ਜ਼ੋਨ ਤੋਂ ਚੱਲਣ ਵਾਲੀਆਂ ਟਰੇਨਾਂ ਦੇ ਨੰਬਰ 1 ਜਨਵਰੀ ਤੋਂ ਬਦਲ ਜਾਣਗੇ। ਜੋ ਟਰੇਨਾਂ ਫਿਲਹਾਲ 18 ਨੰਬਰ ਨਾਲ ਚੱਲ ਰਹੀਆਂ ਹਨ, ਉਹ 68 ਨੰਬਰ ਨਾਲ ਚੱਲਣਗੀਆਂ। ਇਸ ਲਈ 1 ਜਨਵਰੀ ਤੋਂ ਕਿਸੇ ਵੀ ਟਰੇਨ ‘ਚ ਰਿਜ਼ਰਵੇਸ਼ਨ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਟਰੇਨ ਨੰਬਰ ‘ਤੇ ਖਾਸ ਧਿਆਨ ਦੇਣਾ ਹੋਵੇਗਾ, ਨਹੀਂ ਤਾਂ ਟਿਕਟ ਬੁਕਿੰਗ…