ਪਦਮ ਸ਼੍ਰੀ ਨਾਲ ਸਨਮਾਨਿਤ ਤੁਲਸੀ ਗੌੜਾ ਦਾ ਦੇਹਾਂਤ
ਪਦਮ ਸ਼੍ਰੀ ਐਵਾਰਡੀ ਤੁਲਸੀ ਗੌੜਾ, ਜਿਸ ਨੂੰ ਟ੍ਰੀ ਮਦਰ ਕਿਹਾ ਜਾਂਦਾ ਹੈ, ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਸ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਕਈ ਪ੍ਰਸਿੱਧ ਵਿਅਕਤੀਆਂ ਦੇ ਸਾਹਮਣੇ ਨੰਗੇ ਪੈਰ ਅਤੇ ਆਦਿਵਾਸੀ ਪਹਿਰਾਵੇ ਵਿੱਚ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕੀਤਾ। ਤੁਲਸੀ ਗੌੜਾ ਹਲਕਾਕੀ ਭਾਈਚਾਰੇ ਨਾਲ ਸਬੰਧਤ ਸੀ। ਉਹ 86 ਸਾਲਾਂ ਦੇ ਸਨ ਅਤੇ ਬੁਢਾਪੇ…