ਸਾਵਧਾਨ ! 3 ਸਾਲ ਤੱਕ ਹੁਣ ਨਹੀਂ ਮਿਲੇਗਾ ਨਵਾਂ ਸਿਮ ਕੁਨੈਕਸ਼ਨ
ਦੇਸ਼ ‘ਚ ਸਾਈਬਰ ਧੋਖਾਧੜੀ ਦੇ ਵਧਦੇ ਮਾਮਲਿਆਂ ਵਿਚਾਲੇ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਬਲੈਕਲਿਸਟ ਕਰਨ ਦੀ ਤਿਆਰੀ ਕਰ ਲਈ ਹੈ ਜੋ ਦੂਜਿਆਂ ਦੇ ਨਾਂਅ ‘ਤੇ ਸਿਮ ਖਰੀਦਦੇ ਹਨ ਜਾਂ ਫਰਜ਼ੀ ਸੰਦੇਸ਼ ਭੇਜਦੇ ਹਨ। ਉਨ੍ਹਾਂ ਨੂੰ ਸਾਈਬਰ ਸੁਰੱਖਿਆ ਲਈ ਖ਼ਤਰਾ ਮੰਨਦੇ ਹੋਏ ਬਲੈਕਲਿਸਟ ਕੀਤਾ ਜਾਵੇਗਾ। ਇੰਨਾ ਹੀ ਨਹੀਂ ਅਜਿਹੇ…