ਮਸ਼ਹੂਰ ਬਾਲੀਵੁੱਡ ਐਕਟਰ ਨੇ ਐਕਟਿੰਗ ਛੱਡਣ ਦਾ ਕੀਤਾ ਐਲਾਨ, ਜਾਣੋ ਵਜ੍ਹਾ
ਪਿਛਲੇ ਸਾਲ ਰਿਲੀਜ਼ ਹੋਈ ਵਿਧੂ ਵਿਨੋਦ ਚੋਪੜਾ ਦੀ ਫਿਲਮ ‘12ਵੀਂ ਫੇਲ’ ਤੋਂ ਵਿਕਰਾਂਤ ਮੈਸੀ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਇਸ ਫਿਲਮ ਨੇ ਅਭਿਨੇਤਾ ਨੂੰ ਰਾਤੋ ਰਾਤ ਉਹ ਸਟਾਰਡਮ ਦਿੱਤਾ ਜਿਸਦਾ ਉਹ ਸਾਲਾਂ ਤੋਂ ਹੱਕਦਾਰ ਸੀ। ਫਿਲਮ ‘ਚ ਵਿਕਰਾਂਤ ਮੈਸੀ ਦੀ ਅਦਾਕਾਰੀ ਦੀ ਇੰਨੀ ਤਾਰੀਫ ਹੋਈ ਕਿ ਉਹ ਫਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਬਣ ਗਏ। ਹਾਲ…