
ਬੱਸ ਸਣੇ 5 ਕੈਂਟਰਾਂ ਦੀ ਹੋਈ ਜਬਰਦਸਤ ਟੱਕਰ, ਤਿੰਨ ਵਿਅਕਤੀ ਜ਼ਖ਼ਮੀ
ਅੱਜ ਨੈਸ਼ਨਲ ਹਾਈਵੇ ਪੁੱਲ ਉੱਪਰ ਇਕ ਤੋਂ ਬਾਅਦ ਇਕ ਪੰਜ ਗੱਡੀਆਂ ਆਪਸ ‘ਚ ਟਕਰਾਈਆਂ ਜਿਸ ਨਾਲ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਤਿੰਨ ਵਿਅਕਤੀ ਫੱਟੜ ਹੋ ਗਏ ਤੇ ਦੋ ਦੀ ਗੰਭੀਰ ਹਾਲਤ ਦੇਖਦਿਆਂ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਹਾਦਸੇ ਕਰਕੇ ਹਾਈਵੇ ‘ਤੇ ਵੱਡਾ ਜਾਮ ਲੱਗ ਗਿਆ ਅਤੇ ਰਾਹਗੀਰਾਂ…