ਵੋਟਿੰਗ ਦੌਰਾਨ ਭਖਿਆ ਮਾਹੌਲ, ਟੈਂਕੀ ਤੇ ਚੜ੍ਹਿਆ ਆਗੂ
ਪੰਜਾਬ ਵਿੱਚ ਅੱਜ ਨਗਰ ਨਿਗਮ ਦੀਆਂ ਚੋਣਾਂ ਚੱਲ ਰਹੀਆਂ ਹਨ। ਇਸ ਦੌਰਾਨ ਪਟਿਆਲਾ ਵਿੱਚ ਮਾਹੌਲ ਉਸ ਸਮੇਂ ਭਖਿਆ ਜਦੋਂ ਵਾਰਡ ਨੰ. 12 ਵਿੱਚ ਇੱਕ ਆਗੂ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ। ਦਰਅਸਲ, ਇਸ ਵਾਰਡ ਦਾ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆ ਅਕਾਲੀ ਆਗੂ ਸੁਖਜਿੰਦਰ ਪਾਲ ਸਿੰਘ ਮਿੰਟਾ ਪਾਣੀ ਵਾਲੀ ਟੈਂਕੀ…