
ਸੁਖਬੀਰ ਬਾਦਲ ਨੇ ਗੱਲ ਵਿੱਚ ਪਾਈ ਤਖ਼ਤੀ ਅਤੇ ਹੱਥ ਚ ਫੜ੍ਹਿਆ ਬਰਛਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਪੁੱਜੇ ਹਨ। ਇਸਦੇ ਨਾਲ-ਨਾਲ ਅਕਾਲੀ ਆਗੂ ਵੀ ਅੱਜ ਆਪਣੀ ਸਜ਼ਾ ਭੁਗਤਣ ਲਈ ਉੱਥੇ ਪਹੁੰਚ ਗਏ ਹਨ। ਇਸ ਦੌਰਾਨ ਸੁਖਬੀਰ ਬਾਦਲ ਨੇ ਹੱਥ ਵਿੱਚ ਬਰਛਾ ਫੜ੍ਹਿਆ ਹੋਇਆ…