
ਏਅਰ ਇੰਡੀਆ ‘ਤੇ ਲੱਗਾ 80 ਲੱਖ ਦਾ ਜੁਰਮਾਨਾ, ਪੜ੍ਹੋ ਕੀ ਹੈ ਵਜ੍ਹਾ
ਏਅਰ ਇੰਡੀਆ ‘ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਭਾਰੀ ਜੁਰਮਾਨਾ ਲਗਾਇਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਏਅਰ ਇੰਡੀਆ ਨੇ ਉਡਾਣ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕੀਤੀ ਹੈ। DGCA ਨੇ ਇਹ ਕਾਰਵਾਈ ਜਨਵਰੀ ਦੇ ਆਡਿਟ ਵਿੱਚ ਸਾਹਮਣੇ ਆਉਣ ਤੋਂ ਬਾਅਦ ਕੀਤੀ ਹੈ। ਏਅਰ ਇੰਡੀਆ ‘ਤੇ ਚਾਲਕ ਦਲ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ…