
ਇਹ ਯੂਨਿਵਰਸਿਟੀ ਮਹਾਵਾਰੀ ਦੌਰਾਨ ਕੁੜੀਆਂ ਨੂੰ ਛੁੱਟੀਆਂ ਦੇਣ ਦੀ ਤਿਆਰੀ ਚ
ਪੰਜਾਬ ਯੂਨੀਵਰਸਿਟੀ ਵਿੱਚ ਹੁਣ ਵਿਦਿਆਰਥਣਾਂ ਮਾਹਵਾਰੀ ਦੌਰਾਨ ਛੁੱਟੀ ਲੈ ਸਕਣਗੀਆਂ। ਪੰਜਾਬ ਯੂਨੀਵਰਸਿਟੀ ‘ਚ ਮਾਹਵਾਰੀ ਛੁੱਟੀ ਨੂੰ ਲੈ ਕੇ ਮੀਟਿੰਗ ਹੋਈ। ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਵਿੱਚ 4 ਛੁੱਟੀਆਂ ਮਿਲ ਸਕਦੀਆਂ ਹਨ। ਇਸ ਮੁੱਦੇ ‘ਤੇ 67 ਫੀਸਦੀ ਹਾਜ਼ਰੀ ਜ਼ਰੂਰੀ ਹੋਵੇਗੀ ਤਾਂ ਹੀ ਇਹ ਛੁੱਟੀ ਦਿੱਤੀ ਜਾ ਸਕੇਗੀ। ਫਿਲਹਾਲ ਮਾਹਵਾਰੀ ਛੁੱਟੀ ‘ਤੇ…