
SpaceX ਨੇ ਕੀਤਾ ਕਮਾਲ, ਲਾਂਚ ਕੀਤੇ 46 ਸਟਾਰਲਿੰਕ ਸੈਟੇਲਾਈਟ
ਐਲੋਨ ਮਸਕ ਦੀ ਏਰੋਸਪੇਸ ਕੰਪਨੀ ਸਪੇਸਐਕਸ ਨੇ ਸੋਮਵਾਰ ਨੂੰ ਛੇ ਘੰਟਿਆਂ ਦੇ ਅੰਦਰ 46 ਸਟਾਰਲਿੰਕ ਇੰਟਰਨੈਟ ਉਪਗ੍ਰਹਿ ਧਰਤੀ ਦੇ ਹੇਠਲੇ ਪੰਧ ਵਿੱਚ ਲਾਂਚ ਕੀਤੇ। ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ‘ਤੇ ਸਪੇਸ ਲਾਂਚ ਕੰਪਲੈਕਸ 40 (SLC-40) ਤੋਂ ਕੰਪਨੀ ਦੇ ਦੋ-ਪੜਾਅ ਵਾਲੇ ਫਾਲਕਨ 9 ਰਾਕੇਟ ‘ਤੇ ਸੈਟੇਲਾਈਟ ਲਾਂਚ…