ਦੁਨੀਆਂ ਦੇ ਇਸ ਦੇਸ਼ ਨੇ ਔਰਤਾਂ ਨੂੰ ਗਰਭਪਾਤ ਦਾ ਦਿੱਤਾ ਸੰਵਿਧਾਨਿਕ ਅਧਿਕਾਰ
ਫਰਾਂਸ ਨੇ ਔਰਤਾਂ ਨੂੰ ਗਰਭਪਾਤ ਦਾ ਸੰਵਿਧਾਨਕ ਅਧਿਕਾਰ ਦਿੱਤਾ ਹੈ, ਫਰਾਂਸ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ। ਇਹ ਨਵਾਂ ਇਤਿਹਾਸ ਸੋਮਵਾਰ ਨੂੰ ਫਰਾਂਸ ਦੀ ਸੰਸਦ ਵਿੱਚ ਲਿਖਿਆ ਗਿਆ ਜਿੱਥੇ ਸੰਸਦ ਮੈਂਬਰਾਂ ਨੇ ਔਰਤਾਂ ਦੀ ਆਜ਼ਾਦੀ ਅਤੇ ਗਰਭਪਾਤ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ 1958 ਦੇ ਸੰਵਿਧਾਨ ਵਿੱਚ ਸੋਧ ਕੀਤੀ। ਦਸ ਦੇਈਏ ਕਿ, ਫਰਾਂਸ…