
ਹੁਣ ਪਿਅਕੜਾਂ ਨੂੰ ਟਿਕਾਣੇ ਤੇ ਛੱਡੇਗੀ ਪੁਲਿਸ, ਮੁੱਖ ਮੰਤਰੀ ਦਾ ਵੱਡਾ ਐਲਾਨ
ਨਵੇਂ ਸਾਲ ਦੇ ਜਸ਼ਨਾਂ ਮੌਕੇ ਪਿਆਕਰਾਂ ਨੂੰ ਪੁਲਿਸ ਭੋਰਾ ਵੀ ਤੰਗ ਨਹੀਂ ਕਰੇਗਾ। ਜੇਕਰ ਕੋਈ ਸ਼ਰਾਬ ਪੀ ਕੇ ਜ਼ਿਆਦਾ ਟੱਲੀ ਹੋ ਵੀ ਗਿਆ ਤਾਂ ਪੁਲਿਸ ਉਸ ਨੂੰ ਹਵਾਲਾਤ ਵਿੱਚ ਨਹੀਂ ਡੱਕੇਗੀ ਸਗੋਂ ਉਸ ਦੇ ਟਿਕਾਣੇ ਉਪਰ ਛੱਡ ਕੇ ਆਏਗੀ। ਪੁਲਿਸ ਨੂੰ ਇਹ ਹੁਕਮ ਮੁੱਖ ਮੰਤਰੀ ਨੇ ਖੁਦ ਦਿੱਤਾ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ…