ISRO ਨੂੰ ਮਿਲੀ ਵੱਡੀ ਸਫਲਤਾ, ਪੁਲਾੜ ਵਿੱਚ ਉਗੇ ਲੋਬੀਆ ਦੇ ਬੀਜ
ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ISRO ਨੇ ਇਕ ਵੱਡਾ ਕਮਾਲ ਕੀਤਾ ਹੈ। ਇਸਰੋ ਨੇ ਪੁਲਾੜ ਵਿਚ ਲੋਬੀਆ ਦੇ ਬੀਜਾਂ ਨੂੰ ਉਗਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਵਿਗਿਆਨਕਾਂ ਨੂੰ ਉਮੀਦ ਹੈ ਕਿ ਜਲਦ ਹੀ ਇਨ੍ਹਾਂ ਵਿਚੋਂ ਪੱਤੇ ਵੀ ਨਿਕਲਣਗੇ। ਇਸ ਦੇ ਨਾਲ ਹੀ ਈਸਰੋ ਨੇ ਘੱਟ ਗੁਰਾਤਵਾਕਰਸ਼ਣ ਵਿਚ ਪੌਦਿਆਂ ਦੇ ਵਿਕਾਸ ਦਾ ਅਧਿਐਨ ਕਰਨ ਦੀ ਦਿਸ਼ਾ…