ਕੋਰੋਨਾ ਤੋਂ ਬਾਅਦ ਫੈਲ ਰਿਹਾ HMPV ਵਾਇਰਸ, ਜਾਰੀ ਹੋਈ ਐਡਵਾਈਜ਼ਰੀ
ਚੀਨੀ ਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। 2 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਐਚਐਮਪੀਵੀ ਯਾਨੀ ਹਿਊਮਨ ਮੈਟਾਪਨੀਓਮੋਵਾਇਰਸ ਨੇ ਫਿਰ ਹਮਲਾ ਕੀਤਾ ਹੈ। ਇਸ ਵਾਰ ਉਸ ਨੇ 10 ਮਹੀਨੇ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਅਸਾਮ ਦੇ ਡਿਬਰੂਗੜ੍ਹ ਵਿੱਚ HMPV ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 10 ਮਹੀਨੇ ਦੇ ਬੱਚੇ ਵਿੱਚ…