
ਅਮਰੀਕਾ ਤੋਂ ਆ ਰਿਹਾ ਹੈ ਇੱਕ ਹੋਰ ਜ਼ਹਾਜ਼! ਜਾਣੋ ਹੋਰ ਕਿੰਨੇ ਭਾਰਤੀ ਹੋਣਗੇ ਡਿਪੋਰਟ
ਅਮਰੀਕਾ ਤੋਂ180 ਹੋਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਵੇਗਾ। ਅਮਰੀਕੀ ਜਹਾਜ਼ ਉਨ੍ਹਾਂ ਨੂੰ 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰੇਗਾ ਅਤੇ ਜਾਂਚ ਤੋਂ ਬਾਅਦ, ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਸਬੰਧਤ ਰਾਜਾਂ ਵਿੱਚ ਭੇਜ ਦਿੱਤਾ ਜਾਵੇਗਾ। ਫਿਰ ਵੀ, ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਜਹਾਜ਼ ਦੇ ਅੰਮ੍ਰਿਤਸਰ ਲੈਂਡ ਕਰਨ ਨੂੰ ਲੈਕੇ ਵੀ ਵਿਵਾਦ…