
ਆਪਣੇ ਫੋਨ ਤੇ ਮੁਫਤ ਦੇਖੋ IPL 2025, ਪੜ੍ਹੋ ਖਾਸ ਰੀਚਾਰਜ ਆਫਰ ਬਾਰੇ
ਇੱਕ ਵਾਰ ਫਿਰ IPL ਦਾ ਉਤਸ਼ਾਹ ਸ਼ੁਰੂ ਹੋ ਗਿਆ ਹੈ। 22 ਮਾਰਚ ਨੂੰ ਆਈਪੀਐਲ ਦਾ ਉਦਘਾਟਨ ਸਮਾਰੋਹ ਹੈ ਅਤੇ ਇਸ ਦੇ ਨਾਲ ਹੀ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਪਰ ਇਸ ਵਾਰ ਪ੍ਰਸ਼ੰਸਕ ਆਈਪੀਐਲ ਮੈਚ ਮੁਫਤ ਵਿੱਚ ਨਹੀਂ ਦੇਖ ਸਕਣਗੇ। ਇਸ ਵਾਰ ਆਈਪੀਐਲ ਦੀ ਲਾਈਵ ਸਟ੍ਰੀਮਿੰਗ ਵਿਸ਼ੇਸ਼ ਤੌਰ ‘ਤੇ…